ਇਬਰਾਨੀਆਂ ਨੂੰ ਚਿੱਠੀ
ਅਧਿਆਇ
ਅਧਿਆਵਾਂ ਦਾ ਸਾਰ
-
ਜਾਨਵਰਾਂ ਦੀਆਂ ਬਲ਼ੀਆਂ ਪਾਪ ਨੂੰ ਖ਼ਤਮ ਨਹੀਂ ਕਰ ਸਕਦੀਆਂ (1-4)
ਮੂਸਾ ਦਾ ਕਾਨੂੰਨ ਇਕ ਪਰਛਾਵਾਂ ਹੀ ਹੈ (1)
ਮਸੀਹ ਨੇ ਇੱਕੋ ਵਾਰ ਹਮੇਸ਼ਾ ਲਈ ਬਲ਼ੀ ਚੜ੍ਹਾਈ (5-18)
ਜ਼ਿੰਦਗੀ ਵੱਲ ਲੈ ਜਾਣਾ ਵਾਲਾ ਇਕ ਨਵਾਂ ਰਾਹ (19-25)
ਇਕ-ਦੂਜੇ ਨਾਲ ਇਕੱਠੇ ਹੋਣਾ ਨਾ ਛੱਡੋ (24, 25)
ਜਾਣ-ਬੁੱਝ ਕੇ ਪਾਪ ਕਰਨ ਵਿਰੁੱਧ ਚੇਤਾਵਨੀ (26-31)
ਹੌਸਲੇ ਅਤੇ ਨਿਹਚਾ ਨਾਲ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨਾ (32-39)