ਜਾਗਰੂਕ ਬਣੋ! ਜੁਲਾਈ 2014 | ਸੱਚੇ ਦੋਸਤ ਦੀ ਪਛਾਣ
ਅਫ਼ਸੋਸ ਦੀ ਗੱਲ ਹੈ ਕਿ ਅੱਜ ਸੱਚੇ ਦੋਸਤ ਮਿਲਣੇ ਬਹੁਤ ਮੁਸ਼ਕਲ ਹਨ। ਪਰ ਕੀ ਇਸ ਦਾ ਮਤਲਬ ਇਹ ਹੈ ਕਿ ਤੁਹਾਨੂੰ ਸੱਚੇ ਦੋਸਤ ਕਦੇ ਨਹੀਂ ਮਿਲ ਸਕਦੇ? ਪੱਕੀ ਦੋਸਤੀ ਕਰਨ ਲਈ ਕੀ ਕਰਨ ਦੀ ਲੋੜ ਹੈ? ਜ਼ਰਾ ਬਾਈਬਲ ਦੀ ਵਧੀਆ ਸਲਾਹ ’ਤੇ ਗੌਰ ਕਰੋ।
ਸੰਸਾਰ ਉੱਤੇ ਨਜ਼ਰ
ਹੋਰ ਵੀ ਜਾਣੋ: ਕੈਨੇਡਾ ਦੇ ਕਲਿਨਿਕਾਂ ਵਿਚ ਭਰੂਣ ਰੱਖੇ ਜਾਂਦੇ ਹਨ, ਪਰ ਉਨ੍ਹਾਂ ਸਾਮ੍ਹਣੇ ਕਾਨੂੰਨੀ ਤੇ ਨੈਤਿਕ ਪੱਖੋਂ ਸਵਾਲ ਖੜ੍ਹਾ ਹੁੰਦਾ ਹੈ, ਮੀਟ ਦੀ ਜਗ੍ਹਾ ਪੌਸ਼ਟਿਕ ਕੀੜੇ-ਮਕੌੜੇ ਖਾਣੇ ਅਤੇ ਆਇਰਲੈਂਡ ਵਿਚ ਉਹ ਸੰਸਥਾਵਾਂ ਜੋ ਰੱਬ ਨੂੰ ਨਾ ਮੰਨਣ ਵਾਲੇ ਜੋੜਿਆਂ ਦਾ ਵਿਆਹ ਬਿਨਾਂ ਰੀਤਾਂ-ਰਿਵਾਜਾਂ ਦੇ ਕਰਾਉਂਦੀਆਂ ਹਨ।
ਮੁੱਖ ਪੰਨੇ ਤੋਂ
ਸੱਚੇ ਦੋਸਤ ਦੀ ਪਛਾਣ
ਜ਼ਿਆਦਾਤਰ ਲੋਕ ਕਹਿੰਦੇ ਹਨ ਕਿ ਜ਼ਿੰਦਗੀ ਵਿਚ ਚੰਗੇ ਦੋਸਤ ਹੋਣੇ ਜ਼ਰੂਰੀ ਹਨ। ਤੁਸੀਂ ਦੂਜਿਆਂ ਦੇ ਚੰਗੇ ਦੋਸਤ ਕਿਵੇਂ ਬਣ ਸਕਦੇ ਹੋ? ਇਸ ਲੇਖ ਵਿਚ ਬਾਈਬਲ ਦੇ ਚਾਰ ਅਸੂਲਾਂ ਬਾਰੇ ਸਮਝਾਇਆ ਗਿਆ ਹੈ।
ਪਰਿਵਾਰ ਦੀ ਮਦਦ ਲਈ
ਅੱਲੜ੍ਹ ਬੱਚਿਆਂ ਨੂੰ ਇੰਟਰਨੈੱਟ ਦੀ ਸਹੀ ਵਰਤੋਂ ਸਿਖਾਓ
ਤੁਸੀਂ ਆਪਣੇ ਬੱਚੇ ਲਈ ਢੇਰ ਸਾਰੇ ਨਿਯਮ ਬਣਾਉਣ ਦੀ ਬਜਾਇ ਉਸ ਨੂੰ ਸਹੀ ਫ਼ੈਸਲੇ ਕਰਨ ਵਿਚ ਕਿਵੇਂ ਮਦਦ ਦੇ ਸਕਦੇ ਹੋ?
ਮਸੂੜਿਆਂ ਦੀ ਬੀਮਾਰੀ—ਕਿਤੇ ਤੁਹਾਨੂੰ ਤਾਂ ਨਹੀਂ?
ਮਸੂੜਿਆਂ ਦੀ ਬੀਮਾਰੀ ਦੁਨੀਆਂ ਵਿਚ ਫੈਲੀ ਇਕ ਆਮ ਮੂੰਹ ਦੀ ਬੀਮਾਰੀ ਹੈ। ਇਸ ਬੀਮਾਰੀ ਦੇ ਕੀ ਕਾਰਨ ਹਨ? ਤੁਸੀਂ ਕਿਵੇਂ ਜਾਣ ਸਕਦੇ ਹੋ ਕਿ ਤੁਹਾਨੂੰ ਮਸੂੜਿਆਂ ਦੀ ਬੀਮਾਰੀ ਹੈ ਜਾਂ ਨਹੀਂ? ਤੁਸੀਂ ਇਸ ਬੀਮਾਰੀ ਤੋਂ ਆਪਣਾ ਬਚਾਅ ਕਿਵੇਂ ਕਰ ਸਕਦੇ ਹੋ?
ਪਰਿਵਾਰ ਦੀ ਮਦਦ ਲਈ
ਸੋਚ-ਸਮਝ ਕੇ ਖ਼ਰਚਾ ਕਿਵੇਂ ਕਰੀਏ?
ਇਸ ਤੋਂ ਪਹਿਲਾਂ ਕਿ ਤੁਹਾਡੀ ਜੇਬ ਖਾਲੀ ਹੋ ਜਾਵੇ, ਜ਼ਰਾ ਪੈਸੇ ਖ਼ਰਚਣ ਦੀਆਂ ਆਪਣੀਆਂ ਆਦਤਾਂ ’ਤੇ ਗੌਰ ਕਰੋ। ਇਹ ਨੌਬਤ ਆਉਣ ਤੋਂ ਪਹਿਲਾਂ ਸਿੱਖੋ ਕਿ ਤੁਸੀਂ ਸੋਚ-ਸਮਝ ਕੇ ਖ਼ਰਚਾ ਕਿਵੇਂ ਕਰ ਸਕਦੇ ਹੋ।
ਬੁੱਧ ਪੁਕਾਰ ਰਹੀ ਹੈ—ਕੀ ਤੁਹਾਨੂੰ ਇਹ ਆਵਾਜ਼ ਸੁਣਾਈ ਦਿੰਦੀ ਹੈ?
ਪਰਮੇਸ਼ੁਰੀ ਬੁੱਧ ਇਨਸਾਨਾਂ ਦੇ ਸਾਰੇ ਮਸਲਿਆਂ ਨੂੰ ਸੁਲਝਾਵੇਗੀ।
ਆਨ-ਲਾਈਨ ਹੋਰ ਪੜ੍ਹੋ
ਮੈਂ ਸੈਕਸ ਬਾਰੇ ਆਪਣੇ ਵਿਸ਼ਵਾਸ ਕਿਵੇਂ ਸਮਝਾਵਾਂ?
ਜੇ ਪੁੱਛਿਆ ਜਾਵੇ: ‘ਕੀ ਤੂੰ ਅਜੇ ਤਕ ਸੈਕਸ ਨਹੀਂ ਕੀਤਾ?’ ਕੀ ਤੁਸੀਂ ਬਾਈਬਲ ਤੋਂ ਸੈਕਸ ਬਾਰੇ ਆਪਣੇ ਵਿਸ਼ਵਾਸ ਸਮਝਾ ਸਕਦੇ ਹੋ?
ਉਦੋਂ ਕੀ ਜੇ ਲੋਕ ਮੇਰੇ ਬਾਰੇ ਗੱਪ-ਸ਼ੱਪ ਕਰਦੇ ਹਨ?
ਤੁਸੀਂ ਆਪਣੇ ਬਾਰੇ ਫੈਲਾਈਆਂ ਗੱਲਾਂ ਨਾਲ ਕਿਵੇਂ ਨਜਿੱਠ ਸਕਦੇ ਹੋ ਤਾਂਕਿ ਉਨ੍ਹਾਂ ਗੱਲਾਂ ਨਾਲ ਤੁਹਾਡੀ ਨੇਕਨਾਮੀ ʼਤੇ ਕਲੰਕ ਨਾ ਲੱਗੇ?
ਨੌਜਵਾਨ ਪੈਸੇ ਬਾਰੇ ਗੱਲਾਂ ਕਰਦੇ ਹੋਏ
ਪੈਸੇ ਦੀ ਬਚਤ ਕਰਨ, ਖ਼ਰਚ ਕਰਨ ਅਤੇ ਇਸ ਨੂੰ ਆਪਣੀ ਜ਼ਿੰਦਗੀ ਵਿਚ ਸਹੀ ਥਾਂ ʼਤੇ ਰੱਖਣ ਲਈ ਸੁਝਾਅ ਲਓ।