Skip to content

Skip to table of contents

ਪਹਿਰਾਬੁਰਜ ਨੰ. 1 2017 | ਬਾਈਬਲ ਪੜ੍ਹਨ ਦਾ ਮਜ਼ਾ ਕਿਵੇਂ ਲਈਏ?

ਤੁਸੀਂ ਕੀ ਸੋਚਦੇ ਹੋ?

ਕੀ ਸਾਡੇ ਜ਼ਮਾਨੇ ਵਿਚ ਬਾਈਬਲ ਪੁਰਾਣੀ ਹੋ ਚੁੱਕੀ ਹੈ? ਜਾਂ ਫਿਰ ਕੀ ਇਹ ਹਾਲੇ ਵੀ ਫ਼ਾਇਦੇਮੰਦ ਹੈ? ਬਾਈਬਲ ਕਹਿੰਦੀ ਹੈ: ‘ਪੂਰਾ ਧਰਮ-ਗ੍ਰੰਥ ਪਰਮੇਸ਼ੁਰ ਦੀ ਸ਼ਕਤੀ ਦੀ ਪ੍ਰੇਰਣਾ ਨਾਲ ਲਿਖਿਆ ਗਿਆ ਹੈ ਅਤੇ ਫ਼ਾਇਦੇਮੰਦ ਹੈ।’2 ਤਿਮੋਥਿਉਸ 3:16, 17.

ਪਹਿਰਾਬੁਰਜ ਦੇ ਇਸ ਅੰਕ ਵਿਚ ਬਾਈਬਲ ਵਿੱਚੋਂ ਬੁੱਧ ਦੀਆਂ ਮਿਸਾਲਾਂ ਦਿੱਤੀਆਂ ਗਈਆਂ ਹਨ। ਇਸ ਵਿਚ ਸੁਝਾਅ ਵੀ ਦਿੱਤੇ ਗਏ ਹਨ ਕਿ ਤੁਸੀਂ ਕਿਵੇਂ ਬਾਈਬਲ ਪੜ੍ਹ ਕੇ ਫ਼ਾਇਦਾ ਲੈ ਸਕਦੇ ਹੋ।

 

ਮੁੱਖ ਪੰਨੇ ਤੋਂ

ਬਾਈਬਲ ਕਿਉਂ ਪੜ੍ਹੀਏ?

ਲੱਖਾਂ ਹੀ ਲੋਕਾਂ ਨੇ ਕਿਵੇਂ ਬਾਈਬਲ ਪੜ੍ਹਾਈ ਤੋਂ ਫ਼ਾਇਦਾ ਲਿਆ ਹੈ?

ਮੁੱਖ ਪੰਨੇ ਤੋਂ

ਮੈਂ ਸ਼ੁਰੂ ਕਿਵੇਂ ਕਰਾਂ?

ਪੰਜ ਸੁਝਾਵਾਂ ’ਤੇ ਚੱਲ ਕੇ ਤੁਹਾਨੂੰ ਬਾਈਬਲ ਪੜ੍ਹਨੀ ਸੌਖੀ ਅਤੇ ਮਜ਼ੇਦਾਰ ਲੱਗੇਗੀ।

ਮੁੱਖ ਪੰਨੇ ਤੋਂ

ਕਿਹੜੀਆਂ ਗੱਲਾਂ ਕਰਕੇ ਬਾਈਬਲ ਪੜ੍ਹਾਈ ਮਜ਼ੇਦਾਰ ਬਣੇਗੀ?

ਅਨੁਵਾਦਾਂ, ਤਕਨਾਲੋਜੀ, ਬਾਈਬਲ ਦੀ ਸਟੱਡੀ ਕਰਨ ਲਈ ਪ੍ਰਕਾਸ਼ਨਾਂ ਅਤੇ ਹੋਰ ਤਰੀਕਿਆਂ ਦੀ ਮਦਦ ਨਾਲ ਬਾਈਬਲ ਪੜ੍ਹਾਈ ਮਜ਼ੇਦਾਰ ਹੋ ਸਕਦੀ ਹੈ।

ਮੁੱਖ ਪੰਨੇ ਤੋਂ

ਬਾਈਬਲ ਮੇਰੀ ਜ਼ਿੰਦਗੀ ਨੂੰ ਬਿਹਤਰ ਕਿਵੇਂ ਬਣਾ ਸਕਦੀ ਹੈ?

ਇਸ ਪੁਰਾਣੀ ਕਿਤਾਬ ਵਿਚ ਬਹੁਤ ਵਧੀਆ ਸਲਾਹ ਦਿੱਤੀ ਹੈ।

THE BIBLE CHANGES LIVES

ਮੈਂ ਮਰਨਾ ਨਹੀਂ ਸੀ ਚਾਹੁੰਦੀ!

ਈਵੋਨ ਕਵੋਰੀ ਨੇ ਇਕ ਵਾਰ ਖ਼ੁਦ ਤੋਂ ਪੁੱਛਿਆ: “ਮੈਂ ਇੱਥੇ ਕਿਉਂ ਹਾਂ?” ਇਸ ਦੇ ਜਵਾਬ ਨੇ ਉਸ ਦੀ ਜ਼ਿੰਦਗੀ ਬਦਲ ਦਿੱਤੀ।

IMITATE THEIR FAITH

“ਉਸ ਨੇ ਪਰਮੇਸ਼ੁਰ ਨੂੰ ਖ਼ੁਸ਼ ਕੀਤਾ”

ਕੀ ਤੁਸੀਂ ਆਪਣੇ ਪਰਿਵਾਰ ਦਾ ਗੁਜ਼ਾਰਾ ਤੋਰਦੇ ਹੋ? ਜਾਂ ਕੀ ਤੁਹਾਨੂੰ ਕਦੇ ਉਹ ਕੰਮ ਕਰਨ ਲਈ ਜੱਦੋ-ਜਹਿਦ ਕਰਨੀ ਪਈ ਜੋ ਤੁਹਾਨੂੰ ਪਤਾ ਕਿ ਸਹੀ ਹੈ? ਤਾਂ ਫਿਰ ਤੁਸੀਂ ਹਨੋਕ ਦੀ ਨਿਹਚਾ ਤੋਂ ਬਹੁਤ ਕੁਝ ਸਿੱਖ ਸਕਦੇ ਹੋ।

ਕੀ ਇਹ ਛੋਟੀ ਜਿਹੀ ਗ਼ਲਤਫ਼ਹਿਮੀ ਹੈ?

ਬਾਈਬਲ ਦਾ ਸੰਦੇਸ਼ ਬਹੁਤ ਜ਼ਰੂਰੀ ਹੈ। ਇਸ ਲਈ ਸਾਨੂੰ ਇਸ ਦਾ ਗ਼ਲਤ ਮਤਲਬ ਨਹੀਂ ਕੱਢਣਾ ਚਾਹੀਦਾ। ਤੁਸੀਂ ਬਾਈਬਲ ਨੂੰ ਕਿਵੇਂ ਸਮਝ ਸਕਦੇ ਹੋ?

ਬਾਈਬਲ ਕੀ ਕਹਿੰਦੀ ਹੈ?

ਬਾਈਬਲ ਨਾ ਸਿਰਫ਼ ਦੁੱਖਾਂ ਦਾ ਕਾਰਨ ਦੱਸਦੀ ਹੈ, ਸਗੋਂ ਇਹ ਵੀ ਦੱਸਦੀ ਹੈ ਕਿ ਦੁੱਖ ਖ਼ਤਮ ਕਿੱਦਾਂ ਹੋਣਗੇ।