ਯਹੋਵਾਹ ਦੇ ਗਵਾਹ—ਨਿਹਚਾ ਦੀਆਂ ਜ਼ਿੰਦਾ ਮਿਸਾਲਾਂ, ਭਾਗ 1: ਹਨੇਰੇ ਤੋਂ ਉਜਾਲੇ ਵੱਲ
ਬਾਈਬਲ ਸਟੂਡੈਂਟਸ ਸਦੀਆਂ ਤੋਂ ਹਨੇਰੇ ਯਾਨੀ ਝੂਠੇ ਧਰਮਾਂ ਦੀਆਂ ਰੀਤਾਂ ’ਤੇ ਚੱਲ ਰਹੇ ਸਨ। ਇਨ੍ਹਾਂ ਨਾਲੋਂ ਆਪਣਾ ਨਾਤਾ ਤੋੜਨ ਲਈ ਉਨ੍ਹਾਂ ਨੂੰ ਬਹੁਤ ਜ਼ਿਆਦਾ ਨਿਹਚਾ ਦੀ ਲੋੜ ਸੀ। ਪਰ ਉਹ ਦਲੇਰ ਸਨ ਅਤੇ ਸੱਚਾਈ ਦਾ ਚਾਨਣ ਫੈਲਾਉਣ ਲਈ ਜੋਸ਼ੀਲੇ ਸਨ। ਉਨ੍ਹਾਂ ਦੀ ਦਲੇਰੀ ਅਤੇ ਵਫ਼ਾਦਾਰੀ ’ਤੇ ਧਿਆਨ ਦੇਣ ਦੇ ਨਾਲ-ਨਾਲ ਇਹ ਵੀ ਦੇਖੋ ਕਿ ਯਹੋਵਾਹ ਨੇ ਕਿਵੇਂ ਉਨ੍ਹਾਂ ਨੂੰ ‘ਹਨੇਰੇ ਵਿੱਚੋਂ ਕੱਢ ਕੇ ਆਪਣੇ ਸ਼ਾਨਦਾਰ ਉਜਾਲੇ ਵਿਚ ਲਿਆਂਦਾ।’
ਤੁਸੀਂ ਸ਼ਾਇਦ ਇਹ ਵੀ ਦੇਖਣਾ ਚਾਹੋ
DOCUMENTARIES
ਯਹੋਵਾਹ ਦੇ ਗਵਾਹ—ਨਿਹਚਾ ਦੀਆਂ ਜ਼ਿੰਦਾ ਮਿਸਾਲਾਂ, ਭਾਗ 2: ਚਾਨਣ ਚਮਕਾਇਆ
ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ “ਸਾਰੀਆਂ ਕੌਮਾਂ ਦੇ ਲੋਕਾਂ ਨੂੰ ਚੇਲੇ ਬਣਾਓ।” ਵਿਰੋਧ ਅਤੇ ਮੁਸ਼ਕਲਾਂ ਕਰਕੇ ਬਾਈਬਲ ਸਟੂਡੈਂਟਸ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਸੱਚਾਈ ਦਾ ਚਾਨਣ ਚਮਕਾਉਣ ਦਾ ਕੀ ਮਤਲਬ ਹੈ।