Skip to content

Skip to table of contents

ਗੀਤ 123

ਯਹੋਵਾਹ ਦੇ ਅਧੀਨ ਰਹੋ

ਯਹੋਵਾਹ ਦੇ ਅਧੀਨ ਰਹੋ

(1 ਕੁਰਿੰਥੀਆਂ 14:33)

  1. 1. ਤੇਰੇ ਲੋਕ ਯਹੋਵਾਹ ਦਿੰਦੇ ਨੇ ਪੈਗਾਮ

    ਜੈ-ਜੈ ਕਾਰ ਨਾਲ ਗੂੰਜੇ ਧਰਤੀ-ਆਸਮਾਨ

    ਨਾ ਕਰਦੇ ਮਨ-ਮਰਜ਼ੀ ਦਿਲੋਂ ਨੇ ਹਲੀਮ

    ਤੇਰੇ ਸ਼ਾਹੀ ਰਾਜ ਦੇ ਰਹਿੰਦੇ ਨੇ ਅਧੀਨ

    (ਕੋਰਸ)

    ਤੂੰ ਹੀ ਸ਼ਹਿਨਸ਼ਾਹ ਸਾਰੇ ਜਹਾਨ ਦਾ

    ਹਰ ਸਾਹ ਹੈ ਤੇਰੇ ਨਾਂ

    ਤੇਰੀ ਹੀ ਛਾਂ ਹੇਠ, ਪਿਆਰ ਦਾ ਹੈ ਸਾਇਆ

    ਤੈਥੋਂ ਨਾ ਜੁਦਾ ਹੋਣਾ

  2. 2. ਦਾਸ ਤੇਰਾ ਵਫ਼ਾਦਾਰ, ਸਾਡਾ ਰਹਿਨੁਮਾ

    ਤੇਰੀ ਸ਼ਕਤੀ ਹੀ ਹੈ ਸਾਡੀ ਮਦਦਗਾਰ

    ਸਾਨੂੰ ਹੈ ਦਿਖਾਇਆ ਜ਼ਿੰਦਗੀ ਦਾ ਰਾਹ

    ਲਿਖਾਂਗੇ ਅਰਸ਼ਾਂ ʼਤੇ, ਤੇਰਾ ਨਾਂ ਮਹਾਨ

    (ਕੋਰਸ)

    ਤੂੰ ਹੀ ਸ਼ਹਿਨਸ਼ਾਹ ਸਾਰੇ ਜਹਾਨ ਦਾ

    ਹਰ ਸਾਹ ਹੈ ਤੇਰੇ ਨਾਂ

    ਤੇਰੀ ਹੀ ਛਾਂ ਹੇਠ, ਪਿਆਰ ਦਾ ਹੈ ਸਾਇਆ

    ਤੈਥੋਂ ਨਾ ਜੁਦਾ ਹੋਣਾ

(ਲੂਕਾ 12:42; ਇਬ. 13:7, 17 ਵੀ ਦੇਖੋ।)