ਹਾਲ ਹੀ ਵਿਚ ਮੁੱਖ ਪੰਨੇ ʼਤੇ ਆਏ ਲੇਖ
ਚੰਗੇ ਸੰਸਕਾਰਾਂ ਨਾਲ ਜ਼ਿੰਦਗੀ ਵਿਚ ਖ਼ੁਸ਼ਹਾਲੀ
ਇਹ ਵਿਚਾਰ ਆਮ ਹੈ, ‘ਜੇ ਤੁਹਾਨੂੰ ਠੀਕ ਲੱਗਦਾ, ਤਾਂ ਕਰ ਲਓ। ਆਪਣੇ ਦਿਲ ਦੀ ਸੁਣੋ।’ ਕੀ ਇਸ ਤਰ੍ਹਾਂ ਸੋਚਣਾ ਸਮਝਦਾਰੀ ਦੀ ਗੱਲ ਹੈ? ਦੇਖੋ ਕਿ ਬਾਈਬਲ ਕਿਹੜੇ ਸੰਸਕਾਰਾਂ ਬਾਰੇ ਦੱਸਦੀ ਹੈ ਜਿਨ੍ਹਾਂ ਤੋਂ ਤੁਹਾਨੂੰ ਫ਼ਾਇਦਾ ਹੋਵੇਗਾ।
ਸ਼ਰਾਬ ਦੇ ਗ਼ੁਲਾਮ ਬਣਨ ਤੋਂ ਕਿਵੇਂ ਬਚੀਏ?
ਤਣਾਅ ਦੇ ਬਾਵਜੂਦ ਸ਼ਰਾਬ ਪੀਣ ਦੀ ਆਦਤ ʼਤੇ ਕਾਬੂ ਪਾਉਣ ਲਈ ਪੰਜ ਸੁਝਾਅ।
ਸਾਨੂੰ ਰੱਬ ਦੀ ਕਿਉਂ ਲੋੜ ਹੈ?
ਜਾਣੋ ਕਿ ਤੁਸੀਂ ਪਰਮੇਸ਼ੁਰ ਨਾਲ ਰਿਸ਼ਤਾ ਜੋੜ ਕੇ ਖ਼ੁਸ਼ੀਆਂ ਭਰੀ ਜ਼ਿੰਦਗੀ ਕਿਵੇਂ ਪਾ ਸਕਦੇ ਹੋ।
ਯਿਸੂ ਦੇ ਨਕਸ਼ੇ-ਕਦਮਾਂ ’ਤੇ ਚੱਲੋ
ਯਿਸੂ ਆਪਣੀ ਸਾਰੀ ਜ਼ਿੰਦਗੀ ਇਹ ਅੱਠ ਗੁਣ ਦਿਖਾਉਂਦਾ ਰਿਹਾ।
ਧਰਤੀ ʼਤੇ ਸ਼ਾਂਤੀ ਕਿਵੇਂ ਹੋਵੇਗੀ?
ਜਾਣੋ ਕਿ ਰੱਬ ਆਪਣੇ ਰਾਜ ਰਾਹੀਂ ਪੂਰੀ ਧਰਤੀ ʼਤੇ ਸ਼ਾਂਤੀ ਕਿਵੇਂ ਲਿਆਵੇਗਾ।
ਖ਼ੁਸ਼ੀਆਂ ਭਰੀ ਜ਼ਿੰਦਗੀ ਪਾਓ
ਜਾਗਰੂਕ ਬਣੋ! ਦੇ ਇਸ ਅੰਕ ਵਿਚ ਦੱਸਿਆ ਗਿਆ ਹੈ ਕਿ ਬਾਈਬਲ ਦੀ ਵਧੀਆ ਸਲਾਹ ਤੁਹਾਡੀ ਕਿਵੇਂ ਮਦਦ ਕਰ ਸਕਦੀ ਹੈ।
ਰੱਬ ਵੱਲੋਂ ਹਮੇਸ਼ਾ ਲਈ ਬਰਕਤਾਂ
ਜਾਣੋ ਕਿ ਇਹ ਕਿਹੜੀਆਂ ਬਰਕਤਾਂ ਹਨ, ਤੁਸੀਂ ਕਿਉਂ ਯਕੀਨ ਕਰ ਸਕਦੇ ਹੋ ਕਿ ਇਹ ਮਿਲਣਗੀਆਂ ਤੇ ਤੁਹਾਨੂੰ ਇਨ੍ਹਾਂ ਦਾ ਕੀ ਫ਼ਾਇਦਾ ਹੋ ਸਕਦਾ ਹੈ।
ਪ੍ਰਾਰਥਨਾ ਕਰਨ ਦਾ ਕੀ ਫ਼ਾਇਦਾ?
ਕੀ ਤੁਸੀਂ ਕਦੀ ਸੋਚਿਆ ਕਿ ਰੱਬ ਸਾਡੀ ਪ੍ਰਾਰਥਨਾ ਸੁਣਦਾ ਵੀ ਹੈ ਜਾਂ ਨਹੀਂ? ਕਈ ਲੋਕਾਂ ਦੇ ਮਨ ਵਿਚ ਵੀ ਇਹੀ ਸਵਾਲ ਆਉਂਦਾ ਹੈ।
ਵਿਗਿਆਨ ਅਤੇ ਬਾਈਬਲ
ਕੀ ਬਾਈਬਲ ਵਿਗਿਆਨ ਨਾਲ ਮੇਲ ਖਾਂਦੀ ਹੈ? ਬਾਈਬਲ ਦੀਆਂ ਗੱਲਾਂ ਅਤੇ ਵਿਗਿਆਨੀਆਂ ਦੁਆਰਾ ਕੀਤੀਆਂ ਖੋਜਾਂ ਦੀ ਤੁਲਨਾ ਕਰੋ।